Class-4 ਪਾਠ -6 ਕੱਛੂਕੁੰਮਾ
1.ਪ੍ਰਸ਼ਨ -ਬਿੱਟੂ ਕੀ ਲੱਭ ਰਿਹਾ ਸੀ ?
ਉੱਤਰ -ਬਿੱਟੂ ਆਪਣੇ ਖਿਡੌਣੇ ਲੱਭ ਰਿਹਾ ਸੀ |
2. ਪ੍ਰਸ਼ਨ -ਉਸ ਨੇ ਸੋਫੇ ਹੇਠਾਂ ਕੀ ਦੇਖਿਆ ?
ਉੱਤਰ - ਬਿੱਟੂ ਨੇ ਸੋਫ਼ੇ ਹੇਠਾਂ ਕਾਲੇ ਰੰਗ ਦੀ ਗੋਲ ਚੀਜ਼ ਦੇਖੀ |
3. ਪ੍ਰਸ਼ਨ -ਉਸ ਨੇ ਮਦਦ ਲਈ ਕਿਸ ਨੂੰ ਬੁਲਾਇਆ ?
ਉੱਤਰ - ਉਸ ਨੇ ਮਦਦ ਲਈ ਆਪਣੇ ਪਾਪਾ ਨੂੰ ਬੁਲਾਇਆ |
4.ਪ੍ਰਸ਼ਨ - ਬਿੱਟੂ ਉਸ ਕੱਛੂਕੁੰਮੇ ਦਾ ਕੀ ਕਰਨਾ ਚਾਹੁੰਦਾ ਸੀ ?
ਉੱਤਰ - ਬਿੱਟੂ ਉਸ ਨੂੰ ਆਪਣੇ ਹੱਥਾਂ ਵਿੱਚ ਫੜਨਾ ਚਾਹੁੰਦਾ ਸੀ ਅਤੇ ਖੇਡਣਾ ਚਾਹੁੰਦਾ ਸੀ |
5.ਪ੍ਰਸ਼ਨ -ਪਾਪਾ ਨੇ ਕੱਛੂਕੁੰਮੇ ਨੂੰ ਸੋਫੇ ਹੇਠੋ ਬੈੱਟ ਨਾਲ ਬਾਹਰ ਕੱਢ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ |
ਵਾਕ
1. ਇਸ਼ਾਰਾ - ਰਾਜ ਨੇ ਹੇਮ ਨੂੰ ਇਸ਼ਾਰਾ ਕੀਤਾ |
2.ਭੁਲੇਖਾ - ਬਿੱਟੂ ਨੂੰ ਭੁਲੇਖਾ ਲੱਗਿਆ |
3.ਉਦਾਸ - ਮੈ ਅੱਜ ਉਦਾਸ ਹਾਂ |
4. ਮਹਿਮਾਨ - ਅੱਜ ਸਾਡੇ ਘਰ ਮਹਿਮਾਨ ਆਏ |
5. ਖੋਲ -ਕੱਛੂਕੁੰਮੇ ਦੀ ਪਿੱਠ ਤੇ ਸਖ਼ਤ ਖੋਲ ਹੈ |