Class-4 ਪਾਠ -5
1.ਪ੍ਰਸ਼ਨ -ਤੁਹਾਨੂੰ ਸਕੂਲ ਲਈ ਕੌਣ ਤਿਆਰ ਕਰਦਾ ਹੈ ?
ਉੱਤਰ -ਸਾਨੂੰ ਸਕੂਲ ਲਈ ਮੰਮੀ ਅਤੇ ਪਾਪਾ ਮਿਲਕੇ ਤਿਆਰ ਕਰਦੇ ਹਨ |
2. ਪ੍ਰਸ਼ਨ -ਤੁਸੀਂ ਕਿਸ ਦੇ ਨਾਲ ਬਜ਼ਾਰ ਜਾਂਦੇ ਹੋ ?
ਉੱਤਰ - ਅਸੀਂ ਆਪਣੇ ਪਾਪਾ ਦੇ ਨਾਲ ਬਜ਼ਾਰ ਜਾਂਦੇ ਹਾਂ |
3. ਪ੍ਰਸ਼ਨ - ਤੁਹਾਡੇ ਕੱਪੜੇ ਕੌਣ ਧੋਂਦਾ ਹੈ ?
ਉੱਤਰ - ਸਾਡੇ ਕੱਪੜੇ ਸਾਡੀ ਮੰਮੀ ਧੋਂਦੀ ਹੈ |
4. ਪ੍ਰਸ਼ਨ - ਤੁਹਾਡਾ ਖਾਣਾ ਕੌਣ ਬਣਾਉਂਦਾ ਹੈ ?
ਉੱਤਰ -ਸਾਡਾ ਖਾਣਾ ਮੰਮੀ ਬਣਾਉਂਦੀ ਹੈ |
5.ਪ੍ਰਸ਼ਨ - ਸਕੂਲ ਵਿੱਚ ਤੁਹਾਡੀ ਮਦਦ ਕੌਣ ਕਰਦਾ ਹੈ ?
ਉੱਤਰ - ਸਕੂਲ ਵਿੱਚ ਸਾਡੀ ਮਦਦ ਸਾਡੇ ਅਧਿਆਪਕ ਅਤੇ ਸਾਡੇ ਜਮਾਤੀ ਕਰਦੇ ਹਨ ?
6. ਪ੍ਰਸ਼ਨ -ਤੁਸੀਂ ਕਿਸ -ਕਿਸ ਦੀ ਮਦਦ ਕਰਦੇ ਹੋ ?
ਉੱਤਰ -ਅਸੀਂ ਆਪਣੇ ਮੰਮੀ -ਪਾਪਾ ਅਤੇ ਆਪਣੇ ਸਾਥੀਆਂ ਦੀ ਮਦਦ ਕਰਦੇ ਹਾਂ |
ਵਾਕ
1.ਮਦਦ - ਸਾਨੂੰ ਮੰਮੀ -ਪਾਪਾ ਦੀ ਮਦਦ ਕਰਨੀ ਚਾਹੀਦੀ ਹੈ|
2. ਡਰਾਈਵਰ -ਡਰਾਈਵਰ ਨੇ ਕਾਰ ਹੋਲੀ ਕਰ ਲਈ |
3. ਮਨਪਸੰਦ -ਪਾਪਾ ਮੈਨੂੰ ਮੇਰੀਆਂ ਮਨਪਸੰਦ ਚੀਜ਼ਾਂ ਲੈ ਕੇ ਦਿੰਦੇ ਹਨ |
4.ਕੰਡਕਟਰ - ਕੰਡਕਟਰ ਅੰਕਲ ਬੱਸ ਵਿੱਚ ਮੇਰੀ ਮਦਦ ਕਰਦੇ ਹਨ |

No comments:
Post a Comment