Thursday, May 24, 2018
Class-V
ਪਾਠ -6
1. ਉੱਤਰ - ਖੰਡ ਅਤੇ ਗੁੜ ਦੋਵੇਂ ਹੀ ਸੁਆਦ ਵਿੱਚ ਮਿੱਠੇ ਹੁੰਦੇ ਹਨ | ਖੰਡ ਦਾ ਸੁਆਦ ਸ਼ੁੱਧ ਮਿੱਠਾ ਸਮਝਿਆ ਜਾਂਦਾ ਹੈ ਪਰ
ਗੁੜ ਦਾ ਸੁਆਦ ਟਾਫ਼ੀ ਵਰਗਾ ਹੁੰਦਾ ਹੈ |ਟਾਫ਼ੀ ਜਿਆਦਾ ਮਿੱਠੀ ਹੁੰਦੀ ਹੈ | ਇਸ ਲਈ ਸਾਨੂੰ ਗੁੜ ਚੰਗਾ ਲੱਗਦਾ
ਹੈ |
2.ਉੱਤਰ - ਸਭ ਤੋਂ ਪਹਿਲਾ ਗੰਨੇ ਨੂੰ ਰਸ ਕੱਢਣ ਵਾਲੀ ਮਸ਼ੀਨ ਵਿੱਚ ਪਾਇਆ ਜਾਂਦਾ ਹੈ | ਇਸ ਦਾ ਰਸ ਕੱਢਿਆ ਜਾਂਦਾ ਹੈ |
ਫਿਰ ਇਸ ਰਸ ਨੂੰ ਗਰਮ ਕੀਤਾ ਜਾਂਦਾ ਹੈ | ਉਬਾਲੇ ਆਉਣ ਤੋਂ ਬਾਅਦ ਰਸ ਗਾੜਾ ਹੋ ਜਾਂਦਾ ਹੈ | ਫਿਰ ਰਸ ਨੂੰ
ਠੰਢਾ ਕੀਤਾ ਜਾਂਦਾ ਹੈ | ਇਹਨਾਂ ਨੂੰ ਗੰਡ ਆਖਦੇ ਹਨ | ਫਿਰ ਗਾੜਾ ਰਸ ਗੁੜ ਦੇ ਰੂਪ ਵਿੱਚ ਜੰਮ ਜਾਂਦਾ ਹੈ |
3.ਉੱਤਰ - ਪੁਰਾਣੇ ਸਮੇਂ ਵਿੱਚ ਗੰਨੇ ਦੇ ਰਸ ਨੂੰ ਮਿੱਟੀ ਦੇ ਘੜਿਆ ਵਿੱਚ ਪਾ ਕੇ ਘੱਟ ਸੇਕ ਤੇ ਗਰਮ ਕੀਤਾ ਜਾਂਦਾ ਸੀ | ਇਸ ਤਰ੍ਹਾਂ
ਕਰਨ ਨਾਲ ਪਾਣੀ ਸੁੱਕ ਜਾਂਦਾ ਸੀ ਤੇ ਘੜੇ ਵਿੱਚ ਖੰਡ ਬਣਨੀ ਸ਼ੁਰੂ ਹੋ ਜਾਂਦੀ ਸੀ
4. ਉੱਤਰ - ਖੰਡ ਦੇ ਕਾਰਖ਼ਾਨੇ ਫਗਵਾੜਾ , ਨਕੋਦਰ , ਗੁਰਦਾਸਪੁਰ , ਪਟਿਆਲਾ , ਬਟਾਲਾ , ਫਾਜ਼ਿਲਕਾ ,ਮੁਕੇਰੀਆ ਆਦਿ
ਸ਼ਹਿਰ ਵਿੱਚ ਹਨ |
5.ਉੱਤਰ- ਖੰਡ ਦੀ ਵਰਤੋਂ ਖਾਣ -ਪੀਣ ਵਾਲੀਆਂ ਚੀਜਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਦੁੱਧ , ਦਹੀ ,ਮਠਿਆਈਆਂ ਆਈਸਕ੍ਰੀਮ
ਪੀਣ ਵਾਲੇ ਕਈ ਡ੍ਰਿੰਕ੍ਸ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਗੱਲ ਕੀ ਹਰ ਚੀਜ਼ ਜਿਸ ਦਾ ਸੁਆਦ ਸਾਨੂੰ
ਮਿੱਠਾ ਚਾਹੀਦਾ ਹੈ ਉਸ ਵਿੱਚ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ |
6.ਉੱਤਰ - ਕਾਪੀ ਦਾ ਗੰਨੇ ਨਾਲ ਗੂੜ੍ਹਾ ਸੰਬੰਦ ਹੈ |ਗੰਨੇ ਦੀ ਰਹਿੰਦ -ਖੂਹੰਦ ਦੀ ਵਰਤੋਂ ਕਾਗਜ਼ ਬਣਾਉਣ ਲਈ ਕੀਤੀ
ਜਾਂਦੀ ਹੈ | ਅੱਜ -ਕਲ੍ਹ ਇਸ ਦੇ ਬਣੇ ਕਾਗਜ਼ ਦੀ ਵਰਤੋਂ ਵੱਧ ਗਈ ਹੈ |
7.ਉੱਤਰ - ਖੰਡ ਦੀ ਜ਼ਿਆਦਾ ਵਰਤੋਂ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ | ਇਸ ਕਾਰਨ ਮਧੂ -ਮੇਹ ਵਰਗੇ ਰੋਗ
ਲੱਗ ਜਾਂਦੇ ਇਸ ਲਈ ਡਾਕਟਰ ਖੰਡ ਦੀ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ |

Wednesday, May 16, 2018
D C Model International School

1.ਤਸਵੀਰ ਪਛਾਣੋ Assignment ( P A-1) Punjabi

---------------------- ---------------------------

2.ਸਹੀ ਸ਼ਬਦ ਚੁਣੋ
ਦਸਾਤਰ / ਦਸਤਾਰ
ਸਾਗਰ / ਸਗਰ
3.ਸ਼ਬਦ ਪੂਰੇ ਕਰੋ
ਡ ---ਕਟਰ
ਗਮਲ--
ਟਮ ਟ ---
4. ਕੰਨਾਂ ਦੀ ਮਾਤਰਾ ਲਗਾਓ
ਸਲ ---ਦ
ਅਨ --ਰ
ਧਨਵ--ਨ
5.ਵਰਗ ਦਸੋ
ਅੰਤਮ ਵਰਗ -
ਨਵੀਨ ਵਰਗ -
ਮੁੱਖ ਵਰਗ
6.ਮਿਲਦੇ ਜੁਲਦੇ ਸ਼ਬਦ
ਨਰਮ
ਧਨ
ਮਾਲਕ
ਸਸਤਾ
7 ਸ਼ਬਦ ਰਚਨਾ
i
ii
iii
iv
v

1.ਤਸਵੀਰ ਪਛਾਣੋ Assignment ( P A-1) Punjabi

2.ਸਹੀ ਸ਼ਬਦ ਚੁਣੋ
ਦਸਾਤਰ / ਦਸਤਾਰ
ਸਾਗਰ / ਸਗਰ
3.ਸ਼ਬਦ ਪੂਰੇ ਕਰੋ
ਡ ---ਕਟਰ
ਗਮਲ--
ਟਮ ਟ ---
4. ਕੰਨਾਂ ਦੀ ਮਾਤਰਾ ਲਗਾਓ
ਸਲ ---ਦ
ਅਨ --ਰ
ਧਨਵ--ਨ
5.ਵਰਗ ਦਸੋ
ਅੰਤਮ ਵਰਗ -
ਨਵੀਨ ਵਰਗ -
ਮੁੱਖ ਵਰਗ
6.ਮਿਲਦੇ ਜੁਲਦੇ ਸ਼ਬਦ
ਨਰਮ
ਧਨ
ਮਾਲਕ
ਸਸਤਾ
7 ਸ਼ਬਦ ਰਚਨਾ
i
ii
iii
iv
v
Sunday, May 6, 2018
Subscribe to:
Posts (Atom)