D C Model International School
Class-III Assignment-Punjab
1.ਤਸਵੀਰ ਪਛਾਣੋ
----------------------------------- |
- |
---------------------------------- |
----------------------- -------------------
2.ਪ੍ਰਸ਼ਨਾਂ ਦੇ ਉੱਤਰ ਦਿਓ
1 ਕਾਂ ---------- ਦੀ ਭਾਲ ਕਰ ਰਿਹਾ ਸੀ ?
ਚਿੜੀ ਦੀ ਪਾਣੀ ਦੀ ਰੋਟੀ ਦੀ
2. ਮਹਿਰੂਪ ਰੋਜ਼ ਤਿਆਰ ਹੋ ਕੇ ਕਿੱਥੇ ਜਾਂਦੀ ਹੈ ?
ਬਜ਼ਾਰ ਸਕੂਲ ਪਿੰਡ
3. ਗੌਰੀ ਕਿੱਥੇ ਰਹਿੰਦੀ ਹੈ ?
ਅੰਮ੍ਰਿਤਸਰ ਜਲੰਧਰ ਲੁਧਿਆਣਾ
4. ਕਿਸ ਦਿਨ ਛੁੱਟੀ ਹੁੰਦੀ ਹੈ ?
ਬੁੱਧਵਾਰ ਐਤਵਾਰ
5. ਬੀਬਾ ਬੱਚਾ ਸਾਰੇ ਕੰਮ ਕਦੋਂ ਮੁਕਾਉਂਦਾ ਹੈ ?
ਮਹੀਨੇ ਵਿੱਚ ਕੱਲ੍ਹ ਅੱਜ
3. ਖਾਲੀ ਥਾਵਾਂ ਭਰੋ |
1.ਢੋਲੀ ਨੇ ---------------- ਵਜਾਇਆ |
2. ------------- ਸਾਫ਼ ਕਰ |
3. ----------- ਦਾ ਸਤਿਕਾਰ ਕਰ |
4. ਸਹੀ ਸ਼ਬਦ ਚੁਣੋ |
ਔਰਤ/ ਅਰਤ
ਚਕਲਤ / ਚਾਕਲੇਟ
ਸਰਜ / ਸੂਰਜ
ਕਾਂ / ਕਾ
5. ਮਾਤਰ ਲਗਾਓ - ਔਂਕੜ /ਦੁਲੈਂਕੜ
ਮਲੀ ਸਕਲ
ਕੜੀ ਗਲਾਬ
6. ਬਿੰਦੀ / ਟਿੱਪੀ ਲਗਾਓ
ਗਦਾ ਕਾ
ਮੀਹ ਮਤਰ
7. ਰੰਗਾਂ /ਫ਼ਲਾਂ /. ਦਿਨਾਂ / ਦੇ ਨਾਂ
8. ਸ਼ਬਦ ਰਚਨਾ
1. 2.
3 4.
5. 6.
7. 8.
9. 10.
9. ਵਾਕ ਰਚਨਾ
1.--------------------
2.--------------------
10. ਮਿਲਦੇ ਜੁਲਦੇ ਸ਼ਬਦ ਬਣਾਓ
ਪੌੜੀ
ਬਾਂਗ
ਪਗੜੀ
ਸੁਣ